Inderjit Moga

@inderjitmoga

Film Writer & Director ✍🏻 #SarbalaJi Snap: imoga7 𝕭𝖊𝖑𝖎𝖊𝖛𝖊 𝖎𝖓 𝖞𝖔𝖚𝖗 𝖘𝖊𝖑𝖋 ❤️
Followers
2,399
Following
133
Account Insight
Score
48.96%
Index
Health Rate
%
Users Ratio
18:1
Weeks posts
#DreamToReality🙏🏻🤗❤️ ਇੱਕੋ ਜਿਹੀਆਂ ਪੱਗਾਂ, ਮੇਲ਼ ਖਾਂਦੀਆਂ ਸ਼ੇਰਵਾਨੀਆਂ ਤੇ ਇੱਕੋ ਸਲ਼ਾਈ ਚੋਂ ਨੈਣੀਂ ਸੁਰਮਾ ਪੈਂਦਾ ਵੇਖ਼ ਕੇ ਸਰਬਾਲ੍ਹੇ ਨੂੰ ਚਾਅ ਜਿਹਾ ਤਾਂ ਚੜ੍ਹਦਾ ਹੀ ਹੋਣੈ ਬਈ ਲਾੜੇ ਨਾਲ਼ੋ ਘੱਟ ਤਾਂ ਨਹੀਂ ਆਪਾਂ ਵੀ! ਪੁਰਾਣੇ ਵੇਲ਼ਿਆਂ ‘ਚ ਇਹ ਚਾਅ ਦੂਣਾ ਹੁੰਦਾ ਸੀ ਜਦੋਂ ਸਰਬਾਲ੍ਹਾ ਵੀ ਲਾੜੇ ਦੇ ਹਾਣ ਦਾ ਹੁੰਦਾ ਸੀ। ਇਹ ਗੱਲ ਹੈ ਓਹਨਾਂ ਭਲੇ ਵੇਲ਼ਿਆਂ ਦੀ ਜਦੋਂ ਸਰਬਾਲ੍ਹੇ ਨੂੰ ਵੀ ਜੀ ਕਹਿ ਕੇ ਬੁਲਾਇਆ ਜਾਂਦਾ ਸੀ ਤੇ ਵਿਆਹ ‘ਚ ਓਹਦੀ ਲਾੜੇ ਜਿੰਨੀ ਹੀ ਪੁੱਛ ਪਰਤੀਤ ਹੁੰਦੀ ਸੀ। ਸਵਾ ਲਓ ਫ਼ੇਰ ਕੁੜਤੇ ਚਾਦਰੇ ਤੇ ਲਾ ਲਓ ਚੁੰਨੀਆਂ ਨੂੰ ਗੋਟੇ। ਗੱਡਿਆਂ ਅਤੇ ਬੋਤਿਆਂ ਤੇ ਚੜ੍ਹ ਕੇ ਆਉਣਗੀਆਂ ਜੰਞਾਂ ਅਗਲੇ ਸਾਲ, ਸ਼ਗਨ ਵਿਹਾਰ ਤੇ ਲੀੜਿਆਂ ਦਾ ਲੈਣ ਦੇਣ ਤੁਹਾਡੇ ਨਾਲ਼ ਸਿਨਮਿਆਂ ਚ ਹੀ ਕਰਾਂਗੇ.. #SarbalaJi in cinemas 2025 @gippygrewal @ammyvirk @sargunmehta @nimratkhairaofficial @tipsfilmsofficial @kumartaurani @girishkumart @avvysra @vitaminvdesigns Music on @tipspunjabi
382 69
1 year ago
RAJJO 🤟🏻(Shokinan, Samjhdar, Shararti te Dabang Kudi) eh character jado ✍🏻 likhea ja reha c ose time ton ik fikar lagg gai c ke is nal Insaaf kon kar skada, lambian slaha’n, discussiona ton baad 🎬 @mandeep.kumar.movies bai ne eh character @sargunmehta 🙏🏻 mam kol pohnchda kita, ohna ne haan v kiti te sadi imagination nu realty ch v badal dita🤗 Pehlan Rajjo ne loka to rajj ke pyar lea te hun bomby ali stage to sone ranga Award🏆sadi maa nu Dedicate krke punjab di jholi paa dita, Sarbala Ji di poori Team nu Mubarka ❤️ @kumartaurani Thank you, sir, for trusting us. 🙏🏻 #sarbalaji #award #punjabifilm
2,718 26
1 month ago
🤟old friend's new memories 🤟 “ਬਦੁਆਵਾਂ ਕਮਜ਼ੋਰ ਨੇ ਤੇਰੀਆਂ ਅਸੀਂ ਤਾਂ ਹਜੇ ਵੀ ਤੁਰੇ ਫ਼ਿਰਦੇ ਆਂ “ਕਿਉਂ ਜੀ ” @gavy_manochahal @inderjitmoga @sukhgill8 @jeetbhanguofficial
221 15
1 month ago
📖✨
85 2
3 months ago
✨✍🏻🤲🏻 #writing #film #light #camera #action
87 7
3 months ago
💫
77 6
3 months ago
122 13
3 months ago
2025 is coming to a close, fully prepared for 2026 ✍🏻🎬🔥 #writing #films #2026
131 14
4 months ago
ਕਹਾਣੀ ਰੂਹਦਾਰੀਆਂ ਦੀ ❤️🙏🏻🤞🏻🤗 @karajgill @onlyrakeshdhawan #RhythmBoyz #NewChapter #newscript #newmovie
308 16
5 months ago
✍🏻✨❤️
101 10
5 months ago
ਕਹਾਣੀਆ-ਕਿਰਦਾਰ-ਕਰਾਮਾਤਾਂ ✍🏻🤞🏻🙏🏻
120 13
7 months ago