Picnob
Popular
Top Instagram
Home
balkar.pb03_
Posts
DP
B ᗩ L K ᗩ R (The Lyricist)
@balkar.pb03_
ਸਿੱਧੀ ਨਿਗਾ ਰੱਬ ਦੀ ਆ,ਸਿੱਧੂਆ ਦੇ ਪੁੱਤ ਤੇ..🚩 📞 95070 00003 👻 balkar_22 🎵Chit Ni Lagda✍🏻
Followers
26.9k
Following
132
Account Insight
Score
38.5%
Index
Health Rate
%
Users Ratio
204:1
Weeks posts
Similar user
Posts
Tagged
Stories
DP
Download
ਸਬ ਦਾ ਤਹਿ ਦਿਲੋ ਲੱਖ ਲੱਖ ਸੁਕਰਾਨਾ ਮੈਨੂੰ 2-3 ਚੀਜ਼ਾ ਦਾ ਵਾਲਾ ਚਾਅ ਪਹਿਲਾ ਪਹਿਲੀ ਬਾਰ ਮੈ ਆਪਣੀ ਮਰਜ਼ੀ ਦੇ ਗੀਤ ਕਰ ਰਿਹਾ ਦੂਜਾ ਆਪਣੇ ਚੈਨੇਲ ਦਾ ਤੇ ਤੀਜਾ ਪਹਿਲੀ ਵਾਰ ਆਪਣੀ ਫ਼ੋਟੋ ਦਾ ਪੋਸਟਰ ਬਣਾਉਣ ਦਾ ਆਪਣੇ ਗੀਤਾ ਲਈ ਭਾਵੇ ਹਾਲੇ ਉਨੇ professional ਨਹੀ ਹੈਗੇ ਕਲਾਕਾਰਾਂ ਵਾਂਗੂੰ ਪੋਜ਼ ਬਣਾ ਕੇ ਫੋਟੋਵਾ ਕਰਵਾਉਣ ਚ ਪਰ ਰੀਝ ਸੀ ਜੋ ਪੂਰੀ ਕਰਲੀ ਤੇ ਆਪਣੇ ਦਿਲ ਨੂੰ ਤਸੱਲੀ ਆ ਬਾਕੀ ਤੁਸੀਂ ਦੱਸਿਓ ਕਿਵੇ ਲਗਿਆ ਪੋਸਟਰ ਤੇ ਸ਼ੇਅਰ ਵੀ ਜਰੂਰ ਕਰਦਿਓ ਸਾਰੇ ਭਾਈ ਬਣੇ ਆਪਾ ਨਾ ਕੋਈ ਵਾਲੀ promotion ਲਾਉਣੀ ਆ ਨਾ fake like view ਪਵਾਉਣੇ ਆ ਬੱਸ ਥੋਡੇ ਹੱਥ ਡੋਰਾ ਥੋਡਾ ਹਜ਼ਾਰ ਵਿਊ ਵੀ ਲੱਖ ਵਰਗਾ ਬਾਕੀ ਗੱਲ ਕਰੀਏ ਗੀਤਾ ਦੀ:- ਪਹਿਲਾ ਗੀਤ ਪਿਉ ਵ੍ਹਾਰੀ : ਮੈਨੂੰ ਨੀ ਲੱਗਦਾ ਪਹਿਲਾ ਇਸ ਪੱਖ ਤੇ ਵੀ ਗੱਲ ਹੋਈ ਹੋਵੇਗੀ ਇਹ ਗੀਤ ਸ਼ਾਇਦ ਉਹਦੇ ਦਿਲ ਤੇ ਵੱਧ ਲੱਗੇ ਜੀਹਦੇ ਸਿਰ ਤੇ ਪਿਉ ਨਹੀ ਇਸ ਗੀਤ ਤੋ ਹੁਣ ਤੱਕ ਮੈਨੂੰ ਸਬ ਤੋ ਵੱਧ ਦੁਵਾਵਾਂ ਮਿਲੀਆ ਮੇਰੇ ਸਾਹਮਣੇ ਬੁਹਤ ਜਾਣੇ ਰੋਏ ਆ ਸੁਣਦੇ ਸੁਣਦੇ ਬੁਹਤ ਜਾਣਿਆ ਦੇ ਲੂੰ ਕੰਡੇ ਖੜੇ ਹੋ ਜਾਂਦੇ ਆ ਬਸ ਜੋ ਬੰਦਾ ਰਿਸਤਿਆ ਨੂੰ ਤੇ ਕਿਸੇ ਦੀ ਗਰੀਬੀ ਨੂੰ ਸਮਜਦਾ ਓਹਨੂੰ ਇਹ ਗੀਤ ਜਰੂਰ ਚੰਗਾ ਲੱਗੂ ਇਹ ਗੀਤ ਧੀਆ ਲਈ ਵੀ ਆ ਤੇ ਮਾਵਾ ਲਈ ਵੀ ਤੇ ਮੁੰਡੇ ਕੁੜੀ ਦੇ ਇਸ਼ਕ ਦਾ ਵੀ ਰੰਗ ਵੀ ਇਸ ਚ ਸ਼ਾਮਲ ਆ ਹੁਣ ਤੱਕ ਜਿੰਨੇ ਵੀ ਸੂਜਵਾਨ ਤੇ ਸਮਜ਼ਦਾਰ ਲੋਕਾ ਨੂੰ ਸੁਣਾਇਆ ਸਬ ਨੇ ਇਸ ਗੀਤ ਦੀ ਸ਼ਬਦਾਬਲੀ ਨੂੰ Mature ਲਿਖਤ ਦਾ ਨਾਮ ਦਿੱਤਾ । ਦੋ ਸਤਰਾਂ : ਸਾਡੀ ਆੜਤ ਹੋਗੀ ਬੰਦ ਤੇ ਤੂੰ ਗੱਲ ਦਿਲ ਲਾਉਣ ਦੀ ਕਰਦਾ ਏ ਗੱਡੀ ਤੇਰੀ ਦੇ ਮੁੱਲ ਜਿੰਨਾ ਤਾ ਖੜਾ ਆ ਸਿਰ ਤੇ ਕਰਜ਼ਾ ਵੇ ਦੂਜਾ ਗੀਤ ਮੁਟਿਆਰ ਮਿਲੀ ਨੀ : ਇਹ ਗੀਤ ਕਈਆ ਦੀ ਕਹਾਣੀ ਤੇ ਫਿੱਟ ਬੈਠਣਾ ਤੇ ਕਈਆ ਦੇ ਹੱਡਾ ਚ ਵੀ ਇਹਦੇ ਚ ਗੱਲ ਆ ਉਸ ਮੁਟਿਆਰ ਦੀ ਜੋ ਕੇਰਾ ਵਿਛੜੀ ਤੇ ਫੇਰ ਮਿਲੀ ਹੀ ਨੀ ਮਿਲੀ ਮਤਲਵ ਕੇ ਕਦੇ ਦੁਬਾਰਾ ਦਿਖੀ ਹੀ ਨਹੀ ਰੱਬ ਜਾਣੇ ਓਦਾਂ ਕੀ ਬਣਿਆ ਉਹ ਕਿੱਥੇ ਗਈ ਕਿੱਥੇ ਨਹੀ ਬੱਸ ਕਿਤੇ ਗੁਵਾਚ ਗਈ ਤੇ ਉਹਦੇ ਗਵਾਚ ਜਾਣ ਦਾ ਕਿੰਨਾ ਕ ਗਮ ਆ ਕਿੰਨੀ ਕ ਪੀੜ ਆ ਉਹ ਇਸ ਗਾਣੇ ਰਾਹੀ ਥੋਨੂੰ ਪਤਾ ਲੱਗ ਜਾਣਾ ਦੋ ਸਤਰਾਂ : ਕਿਉਂ ਅੱਡ ਨੀ ਹੁੰਦੇ ਮਾਸ ਨੌਹਾ ਤੋ ਅਸੀ ਤਾ ਦੇਖੋ ਹੋਏ ਫਿਰਦੇ ਇੱਕੋ ਥਾਂ ਸਾਡਾ ਇਸ਼ਕ ਸੀ ਹੁੰਦਾ ਤਾ ਵੀ ਭਟਕਦੇ ਦੋਏ ਫਿਰਦੇ ਤੀਜਾ ਗਾਣਾ ਭੁੱਲਦੇ ਭੁੱਲਦੇ : ਇਸ ਗੀਤ ਚ ਗੱਲ ਯਾਦ ਕਰਨ ਦੀ ਨਹੀਂ ਭੁੱਲਣ ਦੀ ਹੋਈ ਆ ਪਰ ਜੇ ਬੰਦਾ ਕਿਸੇ ਨੂੰ ਭੁੱਲਦਾ ਭੁੱਲਦਾ ਵੀ ਐਨਾ ਯਾਦ ਕਰੇ ਕੇ ਉਹ ਫੇਰ ਬੀਤੇ ਸਮੇ ਦੇ ਚੱਕਰ ਲਾਉਣ ਚਲਾ ਜਾਵੇ ਤਾ ਸਾਬ ਲਾ ਲਉ ਕਿ ਇਸ ਕਿਸ ਲੈਵਲ ਦਾ ਭੁੱਲਣਾ ਹੋਊ ਜੋ ਜੋ ਵੀ ਬੰਦਾ ਕਿਸੇ ਨੂੰ ਭੁੱਲਣ ਬਹਾਨੇ ਰੋਜ਼ ਯਾਦ ਕਰਦਾ ਇਹ ਗੀਤ ਉਹਨਾਂ ਦੀ ਕਹਾਣੀ ਆ ਦੋ ਸਤਰਾਂ : ਤੈਨੂੰ ਵੇਖ ਕੇ ਦਿਲ ਇਹ ਧੜਕਦਾ ਸੀ ਤੂੰ ਜਾਨ ਹੁੰਦੀ ਸੀ ਸਾਡੀ ਨੀ ਦੇਸ਼ ਨੂੰ ਮਿਲਗੀ ਗੱਲ ਵੱਖਰੀ ਸਾਨੂੰ ਗਮ ਤੋ ਮਿਲੀ ਅਜ਼ਾਦੀ ਨੀ ਬਾਕੀ ਤੁਸੀਂ 4 ਨੂੰ ਸੁਣ ਹੀ ਲੈਣੇ ਆ ਪਤਾ ਮੈਨੂੰ ਬੱਸ ਹੁਣ ਪੋਸਟਰ ਸ਼ੇਅਰ ਕਰਦੋ ਦੱਬ ਕੇ ਸਾਰੇ ਸੱਜਣ ਮਿੱਤਰ ਬੁਹਤ ਬੁਹਤ ਧੰਨਵਾਦ ਜੇ ਤੁਸੀਂ ਆਪਣਾ ਕੀਮਤੀ ਸਮਾ ਕੱਢ ਕੇ ਲਾਸਟ ਤੱਕ ਪੜਿਆ ਤਾ ਥੋਡਾ ਦੂਹਰਾ ਧੰਨਵਾਦ ਮੈਨੂੰ ਬਾਕੀ support ਕਰਿਓ ਖਾਸੀ ਲੋੜ ਆ ❤️🙏🏻
9,626
364
20 days ago
Download
READ CAPTION ✍🏻🙏🏻❤️ ਸਬ ਦਾ ਦੋਹੇ ਹੱਥ ਜੋੜ ਕੇ ਸੁਕਰਾਨਾ ਤੁਸੀਂ ਪਹਿਲੇ ਦਿਨ ਹੀ ਅਸਲੀ ਹਿੱਟ ਆਲਾ ਟੈਗ ਲਾਤਾ ਗਾਣੇ ਤੇ ਜਿਹੜੇ ਕਲਾਕਾਰਾਂ ਨੂੰ ਮੈਂ ਸਿਰਫ ਸੁਣਿਆ ਵੱਡੇ ਨਾਮੀ ਕਲਾਕਾਰਾਂ ਦੇ ਪਹਿਲੀ ਵਾਰ ਅੱਜ ਸਪੈਸਲ ਸਿਰਫ ਗਾਣੇ ਲਈ ਮੈਸੇਜ ਆਏ ਮੇਰੇ ਨਾਲ ਜਿੰਨੇ ਵੀਰ ਭਰਾ add ਸੀ ਇੰਡਸਟਰੀ ਚੋ ਵੀ ਬਾਹਰੋ ਵੀ ਸਬ ਦੇ ਸਟੇਟਸ ਤੇ ਅੱਜ ਇਹੀ ਗਾਣਾ ਸੀ ਤੇ ਬੜੇ ਜਾਣਿਆ ਨੇ ਮੈਨੂੰ ਅੱਗੇ ਏਸ ਗਾਣੇ ਦੇ ਹੋਰ ਵੀ ਟੱਪੇ ਲਿਖ ਕੇ ਭੇਜੇ ਬੁਹਤ ਚੰਗਾ ਲੱਗਿਆ ਯੂ ਟਿਊਬ ਤੇ ਕਮੈਂਟ ਪੜ੍ਹ ਕੇ ਸਵਾਦ ਆਗਿਆ ਕਹਿ ਲਉ ਕੇ ਮੁੱਲ ਮੋੜ ਤਾ ਤੁਸੀਂ ਸਾਰੇ ਕਹਿ ਰਹੇ ਆ ਕੇ ਕਿ ਲਿਖਤਾ ਇਹ ਤਾ ਸਾਡੀ ਏ ਕਹਾਣੀ ਆ ਇਹ ਤਾ ਮੇਰੇ ਤੇ ਈ ਲਿਖਤਾ ਅਸਲ ਚ ਇਹ ਕਹਾਣੀ ਸਬ ਦੀ ਈ ਆ ਸਬ ਨੂੰ ਈ ਸਹੇਲੀ ਦੇ ਪਿੰਡ ਦੇ ਗੇੜੇ ਯਾਦ ਆਉਂਦੇ ਆ ਸਾਰੇ ਏ ਫੇਸਬੁੱਕ-ਇੰਸਟਾ ਫਰੋਲਦੇ ਆ ਤੇ ਫੇਸਬੁੱਕ ਮੈਂ ਜਾਣ ਕੇ ਪਾਇਆ ਸੀ ਗਾਣੇ ਨੂੰ ਥੋੜਾ ਜਾ ਪਿੱਛੇ ਲੈ ਕੇ ਜਾਣ ਲਈ ਜਦੋ ਅਸੀ ਫੇਸਬੁੱਕ ਚਲਾਉਣ ਜੇ ਲੱਗੇ ਲੱਗੇ ਸੀ ਕਹਿਲੋ ਸੂਹ ਜੀ ਆਈ ਆਈ ਸੀ ਤੇ ਮੈਂ ਕਾਮਜਾਬ ਵੀ ਰਿਹਾ ਜਦੋ ਕਮੈਂਟ ਆਏ ਕਿ ਗੀਤ ਸਾਨੂੰ 5 ਸਾਲ ਜਾ 6-7 ਸਾਲ ਪਿੱਛੇ ਲੈ ਗਿਆ, ਹਾ ਤੇ ਸਾਰੇ ਈ ਫੇਰ ਭਾਲ ਕੇ ਸੈਡ ਗੀਤ ਵੀ ਸੁਣਦੇ ਆ ਕੋਈ ਕਮਲਹੀਰ ਕੋਈ ਦੇਬੀ ਬਾਈ ਸੁਣਦਾ ਤੇ ਟੁੱਟਦੀ ਵੀ ਸਬ ਦੀ ਕਿਸੇ ਦੀ ਛੋਟੇ ਘਰ ਕਰ ਕੇ ਕਿਸੇ ਆਲੀ ਦੇ ਬਾਹਰ ਜਾਣ ਕਰ ਕੇ ਈ ਆ ਤੇ ਆਪਣੇ ਵਰਗੇ ਬੇਬੇ ਦੇ ਜੇਠੇ ਪੁੱਤ ਹੱਥ ਮਲਦੇ ਰਹਿ ਜਾਂਦੇ ਆ ਤੇ ਹੱਥਾ ਦੀ ਲਕੀਰ N.R.I ਲੈ ਜਾਂਦੇ ਆ ਬਾਕੀ ਮੈਂ ਹੁਸਤਿੰਦਰ ਬਾਈ ਨਾਲ ਬੁਹਤ ਟਾਈਮ ਤੋਂ ਗਾਣਾ ਕਰਨਾ ਚਹੁੰਦਾ ਸੀ ਪਰ ਮੈਂ ਚਹੁੰਦਾ ਸੀ ਕੇ ਮੈਂ ਓਵੇ ਦਾ ਗੀਤ ਨਹੀ ਕਰਨਾ ਜਿਵੇ ਦਾ ਮੈਂ ਲਿਖਦਾ ਸਗੋ ਓਵੇ ਦਾ ਕਰਨਾ ਜਿਵੇ ਦਾ ਬਾਈ ਦਾ ਸੀ ਪਿੰਡ ਸਾਡੇ ਦਾ ਮੁੰਡਾ ਇਕ ਕਹਾਣੀ ਜੋ ਸਬ ਤੇ ਢੁਕੇ ਜੋ ਮੈਨੂੰ ਵੀ ਕੁਜ ਦੇ ਕੇ ਜਾਵੇ ਜੋ ਅੱਜ ਅਸੀ ਥੋਡੀ ਕਚਹਿਰੀ ਚ ਪੇਸ਼ ਕਰਤਾ ਤੇ ਜਿਸ ਨੂੰ ਤੁਸੀਂ ਪਿਆਰ ਵੀ ਦੇ ਰਹੇ ਓ ਤੇ ਦਿਲਾ ਚ ਥਾ ਵੀ love youhh❤️❤️❤️ ਮੈਂ ਕਦੇ ਐਡੀ ਕੈਪਸ਼ਨ ਜਾ ਕਿਸੇ ਗਾਣੇ ਬਾਰੇ ਏਨਾ ਨਹੀ ਲਿਖਿਆ ਤੇ ਇਸ ਵਾਰ ਕੈਪਸ਼ਨ ਲਿਖਣ ਤੇ ਵੀ ਗੀਤ ਲਿਖਣ ਜਿੰਨਾ ਜ਼ੋਰ ਲਾਤਾ ਹੁਣ ਥੋਡਾ ਵੀ ਫਰਜ਼ ਬਣਦਾ ਆ ਕਿ ਕਮੈਂਟ ਕਰ ਕੇ ਜਰੂਰ ਦੱਸਿਓ ਕੇ ਕਿਵੇ ਲੱਗਿਆ ਗੀਤ ਆਪਣਾ
@hustinderofficial
🎤
@_arsh_poohla
🎵 #balkar ✍🏻
49.4k
1,038
1 year ago
Download
Video Out Now… ਯਾਰ ਵੀ ਪੁੱਛਦੇ ਕੀ ਹੋਇਆ , ਕਹਿੰਦੇ ਚਿੱਤ ਨੀ ਲੱਗਦਾ ਹਾਣਦੀਏ 💔
@hustinderofficial
@_arsh_poohla
#chitnilagda #hustinder #balkar
11.7k
165
1 year ago
Download
ਕਿਵੇਂ ਲੱਗਿਆ ਮੁਟਿਆਰ ਮਿਲੀ ਨੀ ਕਮੈਂਟ ਕਰ ਕੇ ਜਰੂਰ ਦੱਸਿਉ ਇਸ ਗੀਤ ਦੇ 2-3 ਪੈਰੇ ਹੋਰ ਵੀ ਲਿਖੇ ਪਏ ਆ aextended Version ਬਣਾ ਕੇ ਪਾ ਦਈਏ ਦੱਸੋ ਫੇਰ ਨਾਲੇ ਵੀਡੀਓ ਕਿਹੜੇ ਗੀਤ ਦੀ ਕਰੀਏ ਕਿਹੜਾ ਗੀਤ ਲੱਗਦਾ ਜਿਹਦੀ ਵੀਡੀਉ ਜਰੂਰ ਬਣਨੀ ਚਾਈਦੀ ਆ ਨਾਲੇ ਅਗਲੀ Ep ਦਾ ਨਾਮ ਵੀ ਦੱਸਿਉ ਕੀ ਰੱਖੀਏ ਤੇ ਗਾਣੇ ਕਿਵੇ ਦੇ ਤੇ ਕਿੰਨੇ ਰੱਖੀਏ ਸਬ ਥੋਡੇ ਸਾਬ ਨਾਲ ਈ ਕਰਾਗੇ 🏹 #ep #soohekhat #balkar #trending #reels
10.5k
129
5 days ago
Download
ਉਹਦਾ ਬੁਣਿਆ ਪਾ ਸਵੈਟਰ ਰੂਹ ਨੂੰ ਨਿੱਘਾ ਕਰ ਲੈਣਾ ਆ 💔💔 ਕਿਵੇ ਲੱਗਿਆ ਮੁਟਿਆਰ ਮਿਲੀ ਨੀ ਜਿਹਨੇ ਜਿਹਨੇ ਨਹੀ ਸੁਣਿਆ ਜਰੂਰ ਸੁਣੋ you tube ਤੇ 100/100 ਪਸੰਦ ਆਊ ਥੋਨੂੰ ਸਾਰੀ EP ਹੀ
@pilotsidhu5
@arshpoohlamusic
#soohekhat #trending #instagram #reels #balkar
1,466
77
8 days ago
Download
ਤੈਨੂੰ ਭੁੱਲਦੇ ਭੁੱਲਦੇ ਹਾਣਦੀਏ ਨੀ ਕਿੰਨਾ ਚੇਤੇ ਕਰ ਲਿਆ ਆ 💔💔 ਕਿਵੇਂ ਲੱਗੀ EP ਆਪਣੀ ਦੱਸਿਉ ਫੇਰ ਕਿਹੜੇ ਗੀਤ ਦੀ ਵੀਡੀਓ ਕਰੀਏ??
@itstippusultan
@arshpoohlamusic
🤝 #soohekhat #instagram #trending #reels #balkar
1,725
70
9 days ago
Download
ਗੱਡੀ ਤੇਰੀ ਦੇ ਮੁੱਲ ਜਿੰਨਾ ਤਾ ਖੜਾ ਆ ਸਿਰ ਤੇ ਕਰਜਾ ਵੇ ਮੈ ਪਰਮਾਤਮਾ ਦਾ ਸੁਕਰ ਮਨਾਉਣ ਕੇ ਐਨਾ ਚੰਗਾ ਗੀਤ ਮੇਰੀ ਝੋਲੀ ਪਾਇਆ ਜਿਸ ਕਰ ਮੈਨੂੰ ਕਿੰਨੀਆ ਹੀ ਭੈਣਾ ਦੇ message ਆਏ ਕੇ ਇਸ ਗੀਤ ਚ ਤੁਸੀ ਸਾਡੀ ਜ਼ਿੰਦਗੀ ਹੀ ਬਿਆਨ ਕਰਤੀ ਉਹਨਾਂ ਨੇ ਮੈਨੂੰ ਆਪਣਾ ਭਰਾ ਮੰਨ ਕੇ ਲੱਖਾ ਦੁਵਾਵਾ ਦਿੱਤੀਆ ਗੀਤ ਚ ਕਈ ਲਾਇਨਾ ਇਹੋ ਜਹੀਆ ਨੇ ਜੋ ਸੱਚੀਆ ਨੇ ਮੈ ਖੁਦ ਦੇਖੀਆ ਸਾਡੇ ਛੋਟੇ ਹੁੰਦੇ ਹੀ ਮੇਰੇ ਡੈਡੀ ਦੀ deth ਹੋਗੀ ਸੀ ਤਾ ਮੇਰੀ ਆਪਣੀ ਮਾ ਨੇ ਬੁਹਤ ਕੁੱਝ ਝੱਲਿਆ ਇਹ ਗੱਲ ਕੱਲੀ ਕੁੜੀਆ ਦੇ ਦਾਜ਼ ਦੀ ਹੀ ਨਹੀ ਬਿਨਾ ਸਿਰ ਤੇ ਬੰਦੇ ਦੇ ਇੱਕ ਔਰਤ ਕਿਵੇ ਆਪਣੇ ਜਵਾਕ ਪਾਲਦੀ ਆ ਉਹ ਚੀਜ਼ ਵੀ ਇਸ ਗੀਤ ਦਾ ਹਿੱਸਾ ਜਦੋ ਘਰੇ ਬੰਦਾ ਨਹੀ ਹੁੰਦਾ ਤਾ ਘਰ ਦੀਆ ਨੂੰਹਾ ਧੀਆ ਨੂੰ ਲੋਕ ਤਾੜ ਕੇ ਲੰਘਦੇ ਆ ਆਪੇ ਸੋਚ ਲੈਂਦੇ ਆ ਕਿ ਇਹਦਾ ਬੰਦਾ ਨਹੀ ਇਹ ਇਹੋ ਜਹੀ ਹੋਊ ਸਾਡੇ ਸਮਾਜ ਦੀ ਸੱਭ ਤੋ ਵੱਡੀ ਤ੍ਰਾਸਦੀ ਆ ਇਹ ਮੈਨੂੰ ਤੇ ਮੇਰੇ ਛੋਟੇ ਭਾਈ ਨੂੰ ਸਾਡੀ ਮਾ ਨੇ ਕਿਵੇ 1.5 ਤੋ 2 ਰੁਪਈਏ ਵਿਆਜ ਤੇ ਪੈਸੇ ਚੱਕ ਚੱਕ ਪੜਾਇਆ ਮੈਨੂੰ ਪਤਾ ਅਸੀ ਤਾ ਫੇਰ ਦੋਹੇ ਮੁੰਡੇ ਸੀ ਪਰ ਜਿਸ ਮਾ ਨੇ ਬਿਨਾ ਪਿਉ ਤੋ ਕੁੜੀਆ ਪਾਲਣੀਆ ਤੇ ਵਹਿਉਣੀਆ ਹੁੰਦੀਆ ਉਹ ਕਿੰਨਾ ਔਖਾ ਹੋਊ ਇਹੀ ਸੋਚ ਰਿਹਾ ਸੀ ਮੈ ਜਦੋ ਇਹ ਗੀਤ ਲਿਖਿਆ ਮੇਰੀ ਮਾਂ ਵਾਂਗ
3,780
145
10 days ago
Download
ਜ਼ਿੰਦਗੀ ਦੀ ਵੱਡੀ ਉਹੀ ਸੀ ਉਹਦੇ ਬਾਅਦ ਕੋਈ ਵੀ ਹਾਰ ਮਿਲੀ ਨੀ 💔 ਬੁਹਤ ਬੁਹਤ ਸੁਕਰੀਆ ਗੀਤਾ ਨੂੰ ਪਿਆਰ ਦੇਣ ਲਈ ਜਿਹਨੇ ਨਹੀ ਸੁਣੀ ਆਪਣੀ EP ਸੂਹੇ ਖੱਤ ਜਰੂਰ ਸੁਣਿਉ । ਅੱਜ ਆਪਣੇ ਵੱਲੋ ਕੋਈ ਕੈਪਸ਼ਨ ਨਹੀ ਸਗੋ ਤੁਸੀ ਲਿਖੋ ਕਮੈਂਟਾਂ ਚ ਗੀਤਾ ਬਾਰੇ ਕੁੱਝ ❤️🙏🏻 #muteyarmilini #balkar #trending #instagram #reels
2,305
116
11 days ago
Download
ਆਪਣੀ ep ਆਗੀ ਆ ਜਰੂਰ ਸੁਣਿਉ ਆਪਣੇ ਚੈਨਲ ਦਾ ਪਹਿਲਾ ਪ੍ਰੋਜੈਕਟ ਆ ਸਾਨੂੰ ਥੋਡੇ ਸਾਥ ਦੀ ਬੁਹਤ ਜਰੂਰਤ ਆ ਉਮੀਦ ਆ ਤੁਸੀ ਸਾਥ ਦਿਉਗੇ ਗੀਤਾ ਨੂੰ ਵਧ-ਚੜ੍ਹ ਕੇ share ਕਰੋਗੇ ਤੇ ਅੱਗੇ ਦੀ ਅੱਗੇ ਹੋਰ ਲੋਕਾ ਤੱਕ ਪਹੁੰਚਾਉਗੇ ਆਪਾ ਆਪਣਾ ਚੈਨਲ ਜ਼ੀਰੋ ਤੋ start ਕੀਤਾ ਇਹਨੂੰ ਸੌ, ਹਜਾਰ ਜਾ ਲੱਖ ਜਿੱਥੋ ਤੱਕ ਵੀ ਲੈ ਕੇ ਜਾਣਾ ਤੁਸੀ ਲੈ ਕੇ ਜਾਣਾ ਅਸੀ ਕੱਲੇ ਤਾ ਕੁੱਝ ਵੀ ਨਹੀ ਬਾਕੀ ਮੈਨੂੰ ਕੋਈ ਸ਼ੌਕ ਨਹੀ ਸੀ Producer ਕਹਾਉਣ ਦਾ ਹਾਲਾ ਕੇ ਮੈ ਚੈਨਲ ਲਾਉਣ ਤੋ ਬਾਅਦ ਹੁਣ ਤੱਕ stress ਚ ਹੀ ਰਿਹਾ ਪਹਿਲਾ ਗੀਤਾ ਦੇ ਮਿਊਜ਼ਿਕ ਲਈ live ਲਈ mix master ਲਈ ਫੇਰ ਜਦ visuals shoot ਕਰਨੇ ਸੀ ਫੇਰ releasing ਲਈ ਲੇਟ ਹੋ ਰਿਹਾ ਸੀ digital ਦਾ ਪੰਗਾ ਪਿਆ ਰਿਹਾ mtlv ਕੇ 1.5 ਮਹੀਨੇ ਤੋ ਮੈ ਨਾ ਮਾਤਰ ਹੀ ਸੁੱਤਾ ਪਰ ਫੇਰ ਵੀ ਮੈਨੂੰ ਏਨਾ ਚਾਅ ਆ ਕਿ ਮੈ caption ਛੱਡੋ ਕਿਤਾਬ ਵੀ ਲਿਖਦਾ ਤਾ ਵੀ ਆਪਣੇ ਮਨ ਦੀ ਖੁਸ਼ੀ ਜਾਹਰ ਨੀ ਕਰ ਸਕਦਾ ਕਿਉ ਕਿ ਇਹ ਗੀਤ ਮੈ ਆਪਣੇ ਤਰੀਕੇ ਨਾਲ ਬਣਵਾਏ ਆ ਕੱਲੀ ਕੱਲੀ ਚੀਜ਼ ਤੇ ਰੀਝ ਨਾਲ ਕੰਮ ਕੀਤਾ ਇਹ ਚੈਨਲ ਮੈ ਏਸ ਲਈ ਹੀ ਲਾਇਆ ਕਿਓ ਕਿ ਇਕ ਗੀਤਕਾਰ ਜਦੋ ਗੀਤ ਲਿਖਦਾ ਤਾ ਉਹਦੇ ਮਨ ਚ ਗੀਤ ਪ੍ਰਤੀ ਕਈ ਭਾਵਨਾਵਾ ਹੁੰਦੀਆ ਜਜ਼ਬਾਤ ਹੁੰਦੇ ਆ ਪਰ ਜਦੋ ਉਹ ਗੀਤ ਬਣ ਕੇ ਆਉਂਦਾ ਤਾ ਉਹ ਉਸ ਤੋ ਬਿਲਕੁਲ ਅਲੱਗ ਹੁੰਦਾ ਜਿਵੇ ਆਪਾ ਸੋਚਿਆ ਹੁੰਦਾ ਤੇ ਫੇਰ ਬੰਦੇ ਦਾ ਅੱਧਾ ਮਨ ਤਾ ਓਥੇ ਹੀ ਟੁੱਟ ਜਾਦਾ ਤਾ ਮੇਰੇ ਨਾਲ ਕਈ ਵਾਰ ਐਵੇ ਹੋਇਆ ਇਸ ਲਈ ਅਸੀ ਇਹ ਚੈਨਲ ਬਾਰੇ ਸੋਚਿਆ ਕਿ ਆਪਣੇ ਤਰੀਕੇ ਨਾਲ ਬਣਾਵਾਗੇ ਜਿਹੜਾ ਗਾਣਾ ਜਿਹਦੀ ਆਵਾਜ਼ ਚ ਫੱਬਦਾ ਲੱਗੇ ਗਾ ਉਸ ਤੋ ਹੀ ਗਵਾਉਣਾ ਗਾਣੇ ਰੋਲਣੇ ਨਹੀ ਬੁਹਤ ਗੀਤਕਾਰ ਹੋਰ ਵੀ ਹੋਣੇ ਆ ਜੋ ਇਹ ਜਰੂਰ ਸੋਚਦੇ ਹੋਣੇ ਆ ਬਾਕੀ ਇੱਕ ਕਾਰਨ ਇਹ ਵੀ ਸੀ ਕੇ ਸਾਡੇ ਕੋਲ ਕੁੱਝ ਗੀਤ ਸੀ ਜੋ ਅੱਗੇ ਆਪਾ ਇਸੇ ਚੈਨਲ ਤੇ ਕਰਨੇ ਨੇ ਉਹਨਾ ਬਾਰੇ ਬੁਹਤ ਜਾਣਿਆ ਨੇ ਕਿਹਾ ਕੇ ਇਹ ਗੀਤ ਸੋਹਣੇ ਆ ਪਰ commercial ਨਹੀ ਆ ਤਾ ਫੇਰ ਸਾਡੇ ਲਈ ਇਹ ਵੀ ਪੰਗਾ ਸੀ ਕੇ ਜੇ ਹਰੇਕ ਬੰਦਾ ਹੁਣ commercial ਚੀਜ਼ਾ ਕਰੂ ਫੇਰ ਇਹ ਕੀਹਨੇ ਕਰਨੀਆ ਤਾ ਫੇਰ ਆਪ ਈ ਅੱਕ ਚੱਬਣਾ ਸਹੀ ਸਮਜਿਆ ਬਾਕੀ ਇਸ ਚੈਨਲ ਤੇ ਓਹੀ ਗੀਤ ਆਉਣਗੇ ਜੋ ਚੰਗੇ ਹੋਣਗੇ ਭਾਵੇ ਉਹ ਕਿਸੇ ਦੇ ਵੀ ਲਿਖੇ ਹੋਣ ਇਹ ਨਹੀ ਕਿ ਸਿਰਫ ਮੇਰੇ ਹੀ ਲਿਖੇ ਹੋਣਗੇ ਬਾਕੀ ਸ਼ਾਇਦ ਇਹ ਗੀਤ ਥੋਡੀ ਦੁਖਦੀ ਰਗ ਨੂੰ ਛੇੜਨ ਚ ਜਰੂਰ ਕਮਜਾਬ ਹੋਣਗੇ ਤੇ ਥੋਡੇ ਤੇ ਆਪਣਾ ਅਸਰ ਜਰੂਰ ਛੱਡਣਗੇ Ep ਸੁਣਿਓੁ ਸ਼ੇਅਰ ਕਰਿਓੁ ਕਮੈਂਟ ਜਰੂਰ ਕਰਿਉ ਕਿਉਂ ਕਿ ਜਦੋ ਚਿੱਤ ਨੀ ਲਗਦਾ ਤੇ ਯਾਦ ਰਹੇਗੀ ਗੀਤ ਆਏ ਓੁਦੋ ਜੋ ਲੋਕ ਦਿਲ ਜਾ ਅੱਗ ਜਹੀ ਲਾ ਕੇ ਕਮੈਂਟ ਕਰਦੇ ਸੀ ਫੇਰ ਓਹਨਾ ਦੇ ਕਮੈਂਟ 4-5 ਲਾਈਨਾ ਦੇ ਹੋਗੇ ਸੀ ਤੇ ਸਾਡੇ ਸਾਬ ਨਾਲ ਇਹੀ ਗੀਤ ਚੱਲੇ ਦਾ ਸਬੂਤ ਆ ਬੱਸ ਏਨਾ ਕਹਿ ਸਕਦੇ ਆ ਇਹ ਗੀਤ ਥੋਡੇ ਆ ਇਹ ep ਥੋਡੀ ਆ ਇਹ ਚੈਨਲ ਥੋਡਾ ਆ subscribe ਜਰੂਰ ਕਰਿਓ ਵੱਧ ਤੋ ਵੱਧ ਸ਼ੇਅਰ ਕਰਿਉ ਬੁਹਤ ਬੁਹਤ ਪਿਆਰ ਮਾਲਕ ਸਬ ਨੂੰ ਤੰਦਰੁਸਤੀਆ ਬਖਸ਼ੇ ਧੰਨਵਾਦ ਬੱਸ ਜੇ ਥੋਨੂੰ ਲੱਗਿਆ ਕੇ ਇਹ ਗੀਤ ਅੱਗੇ ਜਾਣੇ ਚਾਈਦੇ ਆ ਤਾ ਆਪਣੇ ਗੀਤ ਸਮਜ ਕੇ ਇੱਕ ਭਰਾ ਦੇ ਤੌਰ ਤੇ ਸ਼ੇਅਰ ਜਰੂਰ ਕਰਿਉ ਕਿਉ ਕੇ ਸਾਡੀ ਉਮੀਦ ਤੁਸੀ ਉਹ ਜੋ ਇਹ ਪੜ੍ਹ ਰਹੇ ਓ 🙏🏻🙏🏻
7,326
536
13 days ago
Download
ਹੁਣ Canada ਹੁੰਦੀ ਸੁਣਿਆ, ਆ ਕੇ ਵੀ ਪਰ ਬਾਹਰ ਮਿਲੀ ਨੀ ✍🏻 ਮੇਰੀ fvrt cross line ਇਹ ਇਸ ਗੀਤ ਵਿੱਚੋ ਕੇ ਕੈਨੇਡਾ ਵੀ ਆ ਗੀ ਪਰ ਮਿਲੀ ਬਾਹਰ ਆ ਕੇ ਵੀ ਨੀ 💔 ਦੱਸਿਓ ਕੀਹਦੇ ਕੀਹਦੇ ਨਾਲ ਹੋਇਆ ਐਵੇ ਕੌਣ ਕੌਣ ਕੈਨੇਡਾ ਤੱਕ ਕਿਸੇ ਪਿੱਛੇ ਆਇਆ ਪਰ ਫੇਰ ਵੀ ਉਹ ਨਹੀ ਟੱਕਰੀ 🥹 ਬਾਕੀ ਜਿੰਨੇ ਤੁਸੀ msg ਕਰ ਰਹੇ ਸੀ ਮੇਰੇ ਤੋ ਵੀ ਰਿਹਾ ਨੀ ਗਿਆ 4 ਤਰੀਕ ਤੱਕ ਗਾਣੇ ਦਾ ਇੱਕ ਥੋੜਾ ਜਾ ਤੇ ਛੋਟਾ ਜਾ ਹਿੱਸਾ share ਕਰ ਰਹੇ ਆ ਬਾਕੀ ਦੱਸਿਓੁ ਸੁਣ ਕੇ ਕਿਵੇ ਲੱਗੀ ਮੁਟਿਆਰ ਮਿਲੀ ਨੀ ਦੀ ਇੱਕ ਝਲਕ ਬਾਕੀ ਦੋਵੇ ਗੀਤ ਇਸ ਤੋ ਉੱਪਰ ਹੋਣਗੇ ਥੱਲੇ ਨੀ ਵਾਧਾ ਆ ਮੇਰਾ ਪਿਆਰ ਦਿਓੁ ਬਾਕੀ ਇਹ ਥੋਡੇ ਸੁਣਨ ਲਈ ਹੀ ਬਣਾਏ ਆ ਤੁਸੀ ਕਿਹਾ ਆਪਾ ਇੱਕ ਪੈਰਾ ਪਤਾ ਜੇ ਥੋਨੂੰ ਚੰਗਾ ਲੱਗਿਆ ਤੇ ਜੇ ਤੁਸੀ ਕਹੋਗੇ ਆਪਾ ਸਾਰਾ ਗੀਤ ਵੀ ਪਾਦਾਗੇ ਆਪਣਾ ਚੈਨਲ ਥੋਡਾ ਚੈਨਲ ਥੋਡੇ ਗੀਤ ਪਿਆਰ ਦਿਓੁ ਆਪਣੇ ਆਪਣੇ ਵਿਚਾਰ ਜਰੂਰ ਪੇਸ਼ ਕਰਿਉ ਥੋਡੇ ਕਮੈਂਟ ਪੜ੍ਹ ਕੇ ਅਸੀ EP ਦੇ ਰਿਜ਼ਲਟ ਦਾ ਅੰਦਾਜ਼ਾ ਲਾ ਲੈਣਾ luvv youhh ਸਾਰਿਆ ਨੂੰ ❤️❤️🙏🏻 4 may ਨੂੰ ਪੂਰੀ EP #soohekhat 📜 ✍🏻
@balkar.pb03_
X
@officialtaperecordss
6,198
258
16 days ago
Download
ਤੁਸੀ EP ਦੇ ਪਹਿਲੇ ਪੋਸਟਰ ਨੂੰ ਬੁਹਤ ਰੱਜਮਾ ਪਿਆਰ ਦਿੱਤਾ ਜਿੰਨੇ msgs ਤੇ ਕਮੈਂਟ ਕਰੇ ਡਰ ਜਾ ਸੀ ਇਕ ਮਨ ਚ ਉਹ ਤੁਸੀ ਕੱਢਤਾ ਕੇ ਕੋਈ ਚੱਕਰ ਨੀ ਬੁਹਤ ਸੁਣਨ ਅਲੇ ਬੈਠੇ ਆ ਜਿੰਨੀ ਬੇਸਬਰੀ ਮੈਨੂੰ ਰਿਲੀਜ਼ ਕਰਨ ਦੀ ਆ ਉਨੀ ਥੋਨੂੰ ਸੁਣਨ ਦੀ ਵੀ ਆ ਅਸਲ ਚ ਮੇਰਾ ਵੀ ਕੋਈ ਦੋਸ਼ ਨਹੀ ਕੁੱਝ ਕਰਨਾ ਕਰ ਕੇ ਮੱਲੋ ਮੱਲੀ ਈਪੀ ਲੇਟ ਹੁੰਦੀ ਗਈ ਕਹਿਲੋ ਜਦੋ ਬੰਦਾ ਕੋਈ ਵੀ ਕੰਮ ਸੁਰੂ ਕਰਦਾ ਤਾ ਕੁੱਝ ਕ ਅੜਚਣਾ ਤੇ ਰੁਕਾਵਟਾ ਤਾ ਆਉਂਦਿਆ ਹੀ ਆ ਜੋ ਆਪਾ ਨੂੰ ਵੀ ਆ ਤੇ ਓਦੋ ਮੇਰਾ ਮਨ ਜਾ ਵੀ ਡੋਲ ਗਿਆ ਸੀ ਪਰ ਆਹ ਪੋਸਟਰ ਤੇ ਜੋ ਥੋਡੇ ਮੈਸਜ ਆਏ ਦੁਆਵਾ ਆਈਆ ਕਮੈਂਟ ਆਏ ਉਹਨਾ ਨੇ ਸਾਰੀ ਫਿਕਰ ਹੀ ਮੁਕਾਤੀ ਤੁਸੀ ਦੱਸਤਾ ਕੇ ਤੁਸੀ ਨਾਲ ਹੈਗੇ ਓ ਬਾਕੀ ਵਾਲੀਆ ਗੱਲਾ ਨਾ ਕਰਦੇ ਹੋਏ ਆਪਾ ਤਿੰਨੇ ਗੀਤਾਂ ਦੇ ਪੋਸਟਰ ਸ਼ੇਅਰ ਕਰਨ ਲੱਗੇ with releasing date 4 May ਸਬ ਤੋ ਵੱਧ ਇਹੀ msg ਸੀ ਕੇ EP ਆ ਕਦੋ ਰਹੀ ਆ ਹੁਣ ਸਾਰੇ ਵੀਰ ਭਾਈ ਬਣੇ ਪਿਆਰ ਦਿਓ ਸ਼ੇਅਰ kreyo ਅਪਣੀਆ ਸਟੋਰੀਆ ਲਗਾਇਉ ਇਹ ਨਾ ਕਿਹੋ ਕੇ ਵਾਲਾ ਮੰਗ ਰਿਹਾ ਸਾਡਾ ਥੋਡੇ ਤੇ ਹੀ ਜ਼ੋਰ ਆ ਗਾਣਿਆ ਦੀ ਗਰੰਟੀ ਸਾਡੀ ਆ ਨਿਰਾਸ਼ ਨੀ ਕਰਦੇ ਵਾਧਾ ਰਿਹਾ ਬਸ ਅਸੀ ਥੋਡੀ ਉਡੀਕ ਦਾ ਮੁੱਲ ਮੋੜਾਗੇ ਤੁਸੀ ਸਾਡੀ ਮਿਹਨਤ ਦਾ ਮੁੱਲ ਮੋੜ ਦਿਓੁ ਇਹ EP ਸਾਡੀ ਨੀ 4 ਤੋ ਬਾਦ ਥੋਡੀ ਆ
@_arsh_poohla
@itstippusultan
@pilotsidhu5
ਸਬ ਨੇ ਇਹ ਗਾਣੇ ਦਿਲੋ ਆਪਣੇ ਚੈਨਲ ਲਈ ਦਿੱਤੇ ਗੀਤਾ ਤੇ ਅਰਸ਼ ਨੇ ਬੁਹਤ ਮੇਹਨਤ ਕੀਤੀ ਬੁਹਤ ਸੋਹਣੀਆ ਤਰਜਾ ਬਣਾਈਆ ਜਿਵੇਂ ਦੀਆ ਗੀਤ ਮੰਗਦੇ ਸੀ ਸਬ ਨੇ ਆਪਣਾ ਚੈਨਲ ਸਮਜ ਕੇ ਗੀਤ ਬਣਾਏ ਅਕਸਰ ਪੈਸੇ ਲਈ ਕੀਤਾ ਕੰਮ ਢਿੱਲਾ ਜਾ ਮਾੜਾ ਹੋ ਸਕਦਾ ਕੇ ਕਲਾਕਾਰ ਨੇ ਰੁਪਈਏ ਲਏ ਤੇ ਗਾ ਕੇ ਚਲਾ ਗਿਆ ਪਰ ਏਥੇ ਇਹ ਸਬ ਪਿਆਰ ਤੇ ਭਾਈਚਾਰੇ ਲਈ ਹੋਇਆ tippu ਬਾਈ ਦਾ ਬੁਹਤ ਬੁਹਤ ਧਨਵਾਦ ਬਾਈ ਇੱਕ ਬੋਲ ਤੇ ਗਾਣਾ ਕਰਨ studio ਆ ਗਏ ਸੀ pilot ਨੇ ਬੁਹਤ ਸੋਹਣਾ ਗਾਇਆ ਗੀਤਾ ਚ ਜਿਹਨੇ ਜਿਹਨੇ live ਕੀਤਾ
@johal_musick
ਬਾਈ ਨੇ mix master ਕੀਤਾ
@pandher_vibes
ਤੇ
@pwn_fx
ਬਾਈ ਹੋਣਾ ਨੇ visual shoot ਕਰੇ creat ਕਰੇ ਪੋਸਟਰ ਬਣਾਏ
@posterperfecto
ਬਾਈ ਨੇ ਫੋਟੋਵਾ ਖਿੱਚੀਆ
@kingston_clicks
ਬਾਈ ਹੋਨਾ ਨੇ ਸਬ ਦਾ ਗੀਤਾ ਚ ਓਨਾ ਹੀ ਜੋਗਦਾਨ ਆ ਜਿੰਨਾ ਮੇਰਾ ਤੇ ਅਸੀ ਆਪਣੀ ਆਪਣੀ ਜਿੰਮੇਵਾਰੀ ਨਿਬਾਹਤੀ ਆ ਹੁਣ EP ਥੋਡੇ ਹਵਾਲੇ ਇਹਨੂੰ ਕਿੱਥੋ ਤਕ ਲੈ ਕੇ ਜਾਣਾ ਕਿੰਨਾ ਕੇ ਸੁਣਨਾ ਕਿਹਨਾ ਕ ਚਲਾਉਣਾ ਇਹ ਥੋਡੀ ਜਿੰਮੇਵਾਰੀ ਆ ਅਸੀ ਤਾ ਪੇਪਰ ਦੇ ਕੇ 31 ਮਾਰਚ ਵਾਂਗੂੰ ਰਿਜ਼ਲਟ ਡੀਕ ਸਕਦੇ ਆ ਕੇ 33 ਆਉਂਦੇ ਆ ਕੇ 100 ਸਬ ਥੋਡੇ ਹੱਥ ਆ ਜਾ ਮਾਲਕ ਹੱਥ ਬਾਕੀ ਜਿੰਨਾ ਪਿਆਰ ਤੁਸੀ ਹੁਣ ਤੱਕ ਦਿੱਤਾ ਉਸ ਲਈ ਸੱਚੀ ਤੇ ਸੱਚੇ ਦਿਲੋ ਪਿਆਰ ਸਬ ਨੂੰ ਮਾਲਕ ਸਬ ਨੂੰ ਤੰਦਰੁਆਤੀਆ ਤੇ ਚੜਦੀਕਲਾ ਬਖਸ਼ੇ ਆਪਣਾ ਚੈਨਲ
@officialtaperecordss
ਨੂੰ follow ਤੇ subscribe ਜਰੂਰ ਕਰਲਿਓ 🙏🏻❤️
3,073
115
17 days ago
Download
ਬਲਕਾਰ ਕਲੰਡਰ ਵਰਗਾ ਹੋਗਿਆ ਸਾਬ ਸਾਲਾ ਦਾ ਚੱਕੀ ਫਿਰਦਾ ✍🏻 ਬੁਹਤ ਮਿਹਨਤ ਲੱਗੀ ਆ ਇਸ ep ਤੇ ਅਸੀ ਥੋਡੀ ਉਡੀਕ ਤੇ ਸਬਰ ਦਾ ਮੁੱਲ ਮੋੜਾਗਾ ਤੇ ਤੁਸੀ ਵੀ ਸਾਡੀ ਮਿਹਨਤ ਤੇ ਲਗਣ ਦਾ ਮਾਣ ਰੱਖਿਉ❤️🙏🏻 final poster with date soon🏹 #ep #soohekhat
@officialtaperecordss
🚩 #peowari #muteyarmilini #bhuldebhulde
@_arsh_poohla
@itstippusultan
@pilotsidhu5
4,381
137
28 days ago
View more